Category: Poetry شاعری

Urdu & Punjabi Poems & Poetry شاعری

A Light in the Fog – A Contemporary Collection by Mohinderpal Dhaliwal

A Light in the Fog – A Contemporary Collection by Mohinderpal Dhaliwal ਧੁੰਦਵਿਚ ਜਗਦੀ ਬੱਤੀ, ਮੋਹਿੰਦਰਪਾਲਧਾਲੀਵਾਲ ਦਾ ਸੱਜਰਾ ਸਮਕਾਲੀ ਸੰਗ੍ਰਹਿ   – ਰੂਪ ਢਿੱਲੋਂ ਅੱਜ ਬਾਹਰ ਕੋਸੀਧੁੱਪ ਸੇਕ ਦੇ ਰਹੀਹੈ। ਬਾਹਰ ਬਗੀਚੇ ਵਿੱਚਤਰ੍ਹਾਂ ਤਰ੍ਹਾਂ ਦੇ ਰੁੱਖ ਬੂਟੇਪੋਲੀ ਪੱਛਮੀ ਪੌਣ ਵਿੱਚ ਫਰਫਰਦੇ ਨੇ।  ਵੰਨ ਸੁਵੰਨਾਹਰੀਆਲ ਅਤੇ ਫੁੱਲਾਂ ਦਾਕਈ ਰੰਗਾਂ ਦਾ ਕਟਕ ਮੈਨੂੰਯਾਦ ਕਰਾਉਂਦਾ ਉਸ ਦਿਹਾੜੇ ਬਾਰੇਜਦ ਮੈਂ ਮੋਹਿੰਦਰਪਾਲ ਸਿੰਘਧਾਲੀਵਾਲ ਦੇ ਘਰ ਗਿਆਸੀ ਅਤੇ ਚੁਪੱਟ ਦਲ੍ਹੀਜ਼ਰਾਹੀਂ ਉਨ੍ਹਾਂ ਦਾ ਗੁਲਸ਼ਨ ਵੀਇੰਞ ਜਾਪਦਾ ਸੀ।...