Author: Ravi Magazine

Digital Assistants

ਪਿਆਰ ਵਿੱਚ ਪਾਸਵਰਡ ਦੀ ਮੰਗ: ਭਰੋਸੇ ਦੀ ਨਿਸ਼ਾਨੀ ਜਾਂ ਨਿੱਜੀ ਹੱਦਾਂ ਦੀ ਉਲੰਘਣਾ? Asking for Passwords in Love: A Sign of Trust or Violation of Privacy?

ਪਿਆਰ ਵਿੱਚ ਪਾਸਵਰਡ ਦੀ ਮੰਗ: ਭਰੋਸੇ ਦੀ ਨਿਸ਼ਾਨੀ ਜਾਂ ਨਿੱਜੀ ਹੱਦਾਂ ਦੀ ਉਲੰਘਣਾ? ਅੱਜ ਦੇ ਡਿਜ਼ੀਟਲ ਯੁੱਗ ਵਿੱਚ ਪਿਆਰ ਸਿਰਫ਼ ਮਿਲਣ-ਜੁਲਣ ਤੱਕ ਸੀਮਿਤ ਨਹੀਂ ਰਹਿ...

A Light in the Fog – A Contemporary Collection by Mohinderpal Dhaliwal

A Light in the Fog – A Contemporary Collection by Mohinderpal Dhaliwal ਧੁੰਦਵਿਚ ਜਗਦੀ ਬੱਤੀ, ਮੋਹਿੰਦਰਪਾਲਧਾਲੀਵਾਲ ਦਾ ਸੱਜਰਾ ਸਮਕਾਲੀ ਸੰਗ੍ਰਹਿ   – ਰੂਪ ਢਿੱਲੋਂ ਅੱਜ ਬਾਹਰ ਕੋਸੀਧੁੱਪ ਸੇਕ ਦੇ ਰਹੀਹੈ। ਬਾਹਰ ਬਗੀਚੇ ਵਿੱਚਤਰ੍ਹਾਂ ਤਰ੍ਹਾਂ ਦੇ ਰੁੱਖ ਬੂਟੇਪੋਲੀ ਪੱਛਮੀ ਪੌਣ ਵਿੱਚ ਫਰਫਰਦੇ ਨੇ।  ਵੰਨ ਸੁਵੰਨਾਹਰੀਆਲ ਅਤੇ ਫੁੱਲਾਂ ਦਾਕਈ ਰੰਗਾਂ ਦਾ ਕਟਕ ਮੈਨੂੰਯਾਦ ਕਰਾਉਂਦਾ ਉਸ ਦਿਹਾੜੇ ਬਾਰੇਜਦ ਮੈਂ ਮੋਹਿੰਦਰਪਾਲ ਸਿੰਘਧਾਲੀਵਾਲ ਦੇ ਘਰ ਗਿਆਸੀ ਅਤੇ ਚੁਪੱਟ ਦਲ੍ਹੀਜ਼ਰਾਹੀਂ ਉਨ੍ਹਾਂ ਦਾ ਗੁਲਸ਼ਨ ਵੀਇੰਞ ਜਾਪਦਾ ਸੀ।...